Tuesday, May 28, 2013

ਨਵਾਜ਼ ਸ਼ਰੀਫ ਸਰਕਾਰ ਮੁਸ਼ੱਰਫ ਦੇ ਖਿਲਾਫ ਰਾਜਧ੍ਰੋਹ ਦਾ ਮੁਕੱਦਮਾ ਚਲਾਏਗੀ

ਲਾਹੌਰ, ਪਾਕਿਸਤਾਨ ਦੀ ਅਗਲੀ ਪੀ. ਐੱਮ. ਐੱਲ.- ਐੱਨ ਸਰਕਾਰ ਸਾਬਕਾ ਫੌਜੀ ਹੁਕਮਰਾਨ ਪਰਵੇਜ਼ ਮੁਸ਼ੱਰਫ ਖਿਲਾਫ ਰਾਜਧ੍ਰੋਹ ਦੇ ਦੋਸ਼ਾਂ ਦੀ ਸੁਣਵਾਈ ਕਰਵਾਏਗੀ। ਪਾਰਟੀ ਦੇ ਸਾਂਸਦ ਤਾਰਿਕ ਅਜੀਮ ਨੇ ਕਿਹਾ, \'\'ਹਾਂ, ਅਸੀਂ ਮੁਸ਼ੱਰਫ ਖਿਲਾਫ ਰਾਜਧ੍ਰੋਹ ਦੇ ਦੋਸ਼ਾਂ ਦੀ ਸੁਣਵਾਈ ਸੁਪਰੀਮ ਕੋਰਟ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਮੁਸ਼ੱਰਫ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਅਤੇ ਉਨ੍ਹਾਂ ਨੂ

Read Full Story: http://www.punjabinfoline.com/story/20177