Monday, May 27, 2013

ਆਈ. ਪੀ. ਐੱਲ-ਸਪਾਟ ਫਿਕਸਿੰਗ ਭ੍ਰਿਸ਼ਟਾਚਾਰ ਦਾ ਮਾਮਲਾ : ਭਾਜਪਾ

ਤਿਰੂਅਨੰਤਪੁਰਮ, ਭਾਜਪਾ ਦੇ ਕੌਮੀ ਸਕੱਤਰ ਰਾਜੀਵ ਪ੍ਰਤਾਪ ਰੂੜੀ ਨੇ ਸੋਮਵਾਰ ਨੂੰ ਕਿਹਾ ਕਿ ਆਈ. ਪੀ. ਐੱਲ. ਕ੍ਰਿਕਟ ਵਿਚ ਸਪਾਟ ਫਿਕਸਿੰਗ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਅਤੇ ਪਿਛਲੇ ਕੁਝ ਦਿਨਾਂ ਵਿਚ ਜੋ ਕੁਝ ਹੋਇਆ ਉਹ ਕਾਫੀ ਮੰਦਭਾਗਾ ਸੀ। ਰੂਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ, \'\'ਇਹ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਮਾਮਲਾ ਹੈ। ਇਹ ਚੰਗੀ ਗੱਲ ਹੈ ਕਿ ਸਰਕਾਰ ਸੱਟੇਬਾਜ਼ੀ ਅਤ�

Read Full Story: http://www.punjabinfoline.com/story/20161