Friday, May 24, 2013

ਫਿਕਸਿੰਗ 'ਤੇ ਸ਼ਨੀਵਾਰ ਨੂੰ ਕਾਨੂੰਨ ਮੰਤਰੀ ਦੀ ਪ੍ਰੈੱਸ ਕਾਨਫਰੰਸ

ਨਵੀਂ ਦਿੱਲੀ, ਸਪਾਟ ਫਿਕਸਿੰਗ ਨੂੰ ਲੈ ਕੇ ਸ਼ਨੀਵਾਰ ਨੂੰ ਕਾਨੂੰਨ ਮੰਤਰੀ ਕਪਿਲ ਸਿੱਬਲ ਪ੍ਰੈੱਸ ਕਾਨਫਰੰਸ ਕਰਨਗੇ, ਜਿਸ \'ਚ ਉਹ ਫਿਕਸਿੰਗ ਨਾਲ ਜੁੜੇ ਕਈ ਤੱਥ ਮੀਡੀਆ ਦੇ ਸਾਹਮਣੇ ਰੱਖ ਸਕਦੇ ਹਨ। ਕਪਿਲ ਸਿੱਬਲ ਸ਼ਨੀਵਾਰ ਨੂੰ ਫਿਕਸਿੰਗ ਨੂੰ ਲੈ ਕੇ ਕੋਈ ਕਾਨੂੰਨ ਬਣਾਉਣ ਦੀ ਗੱਲ ਵੀ ਕਹਿ ਸਕਦੇ ਹਨ। ਆਈ. ਪੀ. ਐੱਲ. ਸਪਾਟ ਫਿਕਸਿੰਗ ਦੇ ਤਾਰ ਉਲਝਦੇ ਜਾ ਰਹੇ ਹਨ ਅਤੇ ਲਗਾਤਾਰ ਪੁਲਸ ਫਿਕਸਿੰਗ ਨ�

Read Full Story: http://www.punjabinfoline.com/story/20138