Monday, May 27, 2013

ਸਪਾਟ ਫਿਕਸਿੰਗ- ਅਡਵਾਨੀ ਨੇ ਕ੍ਰਿਕਟਰਾਂ ਦੇ ਸ਼ਾਮਲ ਹੋਣ 'ਤੇ ਦੁਖ ਜਤਾਇਆ

ਨਵੀਂ ਦਿੱਲੀ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਐਤਵਾਰ ਨੂੰ ਕ੍ਰਿਕਟਰਾਂ ਦੇ ਪੈਸੇ ਲਈ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਕਰਨ ਦੇ ਚਲਨ \'ਤੇ ਡੂੰਘਾ ਦੁਖ ਜ਼ਾਹਰ ਕੀਤਾ ਹੈ। ਆਈ. ਪੀ. ਐੱਲ. ਸਪਾਟ ਫਿਕਸਿੰਗ ਦੀ ਪਿੱਠ ਭੂਮੀ \'ਚ ਉੱਠੇ ਵਿਵਾਦ \'ਤੇ ਅਡਵਾਨੀ ਨੇ ਤਾਜ਼ਾ ਬਲਾਗ \'ਚ ਲਿਖਿਆ ਹੈ ਕਿ ਅਜੇ ਤੱਕ ਸਿਆਸਤ ਦੇ ਭ੍ਰਿਸ਼ਟਾਚਾਰ \'ਚ ਜੁੜੇ ਹੋਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਪ�

Read Full Story: http://www.punjabinfoline.com/story/20145