Thursday, May 30, 2013

ਬਾਦਲ ਸਰਕਾਰ ਦੇ ਜ਼ਿਆਦਾਤਰ ਮੰਤਰੀਆਂ 'ਤੇ ਲੱਗੇ ਦਾਗ : ਜਾਖੜ

ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਾਦਲ ਸਰਕਾਰ ਦੇ ਜ਼ਿਆਦਾਤਰ ਮੰਤਰੀਆਂ \'ਤੇ ਦਾਗ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਕਦੇ ਸਿੱਖਿਆ ਮੰਤਰੀ ਦਾ ਘਪਲਾ ਸਾਹਮਣੇ ਆ ਜਾਂਦਾ ਹੈ ਤਾਂ ਕਦੇ ਉਨ੍ਹਾਂ ਦੀ ਸਰਕਾਰ \'ਚ ਕੰਮ ਕਰਨ ਵਾਲੇ ਸਾਬਕਾ ਡੀ. ਜੀ. ਪੀ. ਵਲੋਂ ਜੇਲ ਮੰਤਰੀ \'ਤੇ ਗੰਭੀਰ ਦੋਸ਼ ਲਗਾ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਗੰਭੀਰ ਹਨ ਪਰ ਮੁੱਖ

Read Full Story: http://www.punjabinfoline.com/story/20203