Thursday, May 23, 2013

ਆਈ. ਪੀ. ਐੱਲ. 'ਤੇ ਪਾਬੰਦੀ ਲਗਾਉਣ ਤੋਂ ਹਾਈਕੋਰਟ ਦਾ ਵੀ ਇਨਕਾਰ

ਮੁਰੈਨਾ, ਮਦਰਾਸ ਹਾਈਕੋਰਟ ਨੇ ਆਈ. ਪੀ. ਐੱਲ. ਅਤੇ ਬੀ. ਸੀ. ਸੀ. ਆਈ. ਨੂੰ ਆਪਣੇ ਕੰਟਰੋਲ ਵਿਚ ਲੈਣ ਲਈ ਸਰਕਾਰ ਨੂੰ ਨਿਰਦੇਸ਼ ਦੇਣ ਸਬੰਧੀ ਜਨਹਿੱਤ ਪਟੀਸ਼ਨ \'ਤੇ ਅੱਜ ਨੋਟਿਸ ਜਾਰੀ ਕੀਤੇ । ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਬੀ. ਸੀ. ਸੀ. ਆਈ. ਖੇਡ ਨੂੰ ਅੱਗੇ ਵਧਾਉਣ ਵਿਚ ਨਾਕਾਮ ਰਿਹਾ ਹੈ। ਉਸ ਨੂੰ 6 ਜੂਨ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਉਥੇ ਹੀ ਸੁਪਰੀਮ ਕੋਰਟ ਤੋਂ ਬਾਅਦ ਦਿੱਲੀ ਹਾਈਕ�

Read Full Story: http://www.punjabinfoline.com/story/20106