Monday, May 27, 2013

ਅਜਿਹਾ ਕੋਈ ਕਾਨੂੰਨ ਨਹੀਂ ਕਿ ਸੰਸਦ ਮੈਂਬਰ ਸਬੰਧੀਆਂ ਨੂੰ ਪੀ.ਏ. ਨਿਯੁਕਤ ਨਾ ਕਰਨ : ਅੰਸਾਰ

ਅਨੇਕ ਸੰਸਦ ਮੈਂਬਰਾਂ ਵਲੋਂ ਆਪਣੇ ਸਬੰਧੀਆਂ ਨੂੰ ਪੀ.ਏ. ਨਿਯੁਕਤ ਕਰਨ ਦੀਆਂ ਰਿਪੋਰਟਾਂ ਦੇ ਵਿਚਾਲੇ ਰਾਜ ਸਭਾ ਸਪੀਕਰ ਹਾਮਿਦ ਅੰਸਾਰੀ ਨੇ ਅੱਜ ਕਿਹਾ ਕਿ ਇਸ ਦੇ ਵਿਰੁੱਧ ਕੋਈ ਕਾਨੂੰਨ ਨਹੀਂ ਹੈ ਅਤੇ ਜ਼ਾਬਤਾ ਕਮੇਟੀ ਨੇ ਜ਼ਾਬਤੇ ਸਬੰਧੀ ਕੋਈ ਮੁੱਦੇ ਤੈਅ ਨਹੀਂ ਕੀਤੇ ਹਨ। ਅੰਸਾਰੀ ਨੂੰ ਜਦੋਂ ਕਿਹਾ ਗਿਆ ਕਿ ਢੇਰ ਸਾਰੇ ਸੰਸਦ ਮੈਂਬਰਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਪੀ.ਏ. ਨਿਯੁਕਤ ਕੀਤਾ �

Read Full Story: http://www.punjabinfoline.com/story/20141