Thursday, May 30, 2013

ਕੇਂਦਰੀ ਖਾਨ ਮੰਤਰੀ ਦਿਨੇਸ਼ ਪਟੇਲ ਦੀ ਮੋਦੀ ਨਾਲ ਮੁਲਾਕਾਤ, ਸਿਆਸਤ 'ਚ ਹਲਚਲ

ਗਾਂਧੀਨਗਰ, ਕੇਂਦਰੀ ਖਾਨ ਮੰਤਰੀ ਦਿਨੇਸ਼ ਪਟੇਲ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਚਾਲੇ ਕੱਲ ਸ਼ਾਮ ਇਥੇ ਹੋਈ ਮੁਲਾਕਾਤ ਨਾਲ ਸੂਬੇ ਦੀ ਸਿਆਸਤ ਵਿਚ ਹਲਚਲ ਹੋ ਰਹੀ ਹੈ। ਸੀਨੀਅਰ ਕਾਂਗਰਸੀ ਨੇਤਾ ਪਟੇਲ ਅਤੇ ਮੋਦੀ ਵਿਚਾਲੇ 30 ਮਿੰਟ ਤੱਕ ਮੁਲਾਕਾਤ ਹੋਈ। ਸਰਕਾਰੀ ਤੌਰ \'ਤੇ ਦੱਸਿਆ ਗਿਆ ਹੈ ਕਿ ਇਹ ਇਕ ਸ਼ਿਸ਼ਟਾਚਾਰ ਮੁਲਾਕਾਤ ਵਾਂਗ ਸੀ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾ�

Read Full Story: http://www.punjabinfoline.com/story/20198