Friday, May 24, 2013

ਪਾਕਿਸਤਾਨ ਨਾਲ ਸਹਿਯੋਗ ਵਿਚ ਅੱਤਵਾਦ ਵਿਰੋਧੀ ਲੜਾਈ ਦਾ ਅਹਿਮ ਸਥਾਨ- ਅਮਰੀਕਾ

ਵਾਸ਼ਿੰਗਟਨ, ਇਕ ਪਾਸੇ ਜਿੱਥੇ ਨਵਾਜ਼ ਸ਼ਰੀਫ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ \'ਤੇ ਅਹੁਦੇ ਦੀ ਸਹੁੰ ਚੁੱਕਣ ਦੀ ਤਿਆਰੀ ਵਿਚ ਹਨ, ਉੱਥੇ ਹੀ ਅਮਰੀਕਾ ਦਾ ਕਹਿਣਾ ਹੈ ਕਿ ਜਦੋਂ ਪਾਕਿਸਤਾਨ ਦੇ ਨਾਲ ਸਹਿਯੋਗ ਦੀ ਗੱਲ ਆਉਂਦੀ ਹੈ ਤਾਂ, ਉਸ ਵਿਚ ਅੱਤਵਾਦ ਵਿਰੋਧੀ ਸਰਗਰਮੀਆਂ ਦੀ ਸਭ ਤੋਂ ਜ਼ਿਆਦਾ ਤਰਜੀਹ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਪੈਟਰਿਕ ਵਿੰਟੇਲ ਨੇ ਕਿਹਾ, \'\'ਪਾਕਿਸਤਾ�

Read Full Story: http://www.punjabinfoline.com/story/20136