Wednesday, May 29, 2013

ਦਮ ਹੈ ਤਾਂ ਮੇਰੀ ਸਰਕਾਰ ਡੇਗ ਕੇ ਦਿਖਾਓ

ਕੋਲਕਾਤਾ, ਕੇਂਦਰ ਦੀ ਯੂ. ਪੀ. ਏ. ਸਰਕਾਰ \'ਤੇ ਤਾਜ਼ਾ ਹਮਲਾ ਬੋਲਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਨਵੀਂ ਦਿੱਲੀ ਅੰਤ੍ਰਿਮ ਸੁਰੱਖਿਆ ਦੇ ਮੁੱਦੇ \'ਤੇ ਰਾਜ ਸਰਕਾਰ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਇਕ ਵਾਰ ਫਿਰ ਤੋਂ ਉਸ ਨੂੰ ਚੁਣੌਤੀ ਦੇ ਕੇ ਉਸਦੀ ਸਰਕਾਰ ਨੂੰ ਬਰਖਾਸਤ ਕਰ ਕੇ ਦਿਖਾਵੇ। ਮਮਤਾ ਨੇ ਇੱਥੇ ਇਕ ਚੋਣ ਰੈਲੀ ਵਿਚ ਕਿਹਾ ਕਿ ਹਰ ਰੋਜ਼ ਕੇਂਦਰ ਲੋਕ

Read Full Story: http://www.punjabinfoline.com/story/20178