Friday, May 17, 2013

ਸੀ. ਬੀ. ਆਈ. ਨੂੰ ਖੁਦ ਮੁੱਖਤਿਆਰ ਦੇਣ ਦਾ ਦਿਗਵਿਜੇ ਨੇ ਵਿਰੋਧ ਕੀਤਾ

ਨਵੀਂ ਦਿੱਲੀ, ਸੁਪਰੀਮ ਕੋਰਟ ਨੂੰ ਚਿੜ੍ਹਾਉਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਖੁਦ ਮੁੱਖਤਿਆਰ ਦਿੱਤੇ ਜਾਣ ਦੀਆਂ ਗੱਲਾਂ ਦਾ ਸ਼ੁੱਕਰਵਾਰ ਨੂੰ ਵਿਰੋਧ ਕੀਤਾ ਅਤੇ ਇਸ ਏਜੰਸੀ ਦੀ ਜਵਾਬਦੇਹੀ ਦਾ ਮੁੱਦਾ ਉਠਾਇਆ। ਸ਼੍ਰੀ ਸਿੰਘ ਨੇ ਸੋਸ਼ਲ ਮੀਡੀਆ ਟਵਿੱਟਰ \'ਤੇ ਪੁੱਛਿਆ,\'\'ਸੀ. ਬੀ. ਆਈ. \'ਚ ਜਾਂਚ ਅਧਿਕਾਰੀ ਅਕ

Read Full Story: http://www.punjabinfoline.com/story/20044