Tuesday, May 28, 2013

ਕਾਂਗਰਸ ਨੇ 'ਕੁਰਸੀ ਭਗਤੀ' ਦੀ ਸਿਆਸਤ ਕੀਤੀ : ਮੋਦੀ

\'ਕਿਸਾਨਾਂ ਨੂੰ ਜਦੋਂ ਮੁਰਗੇ ਪਾਲਣ ਨੂੰ ਦਿਤੇ ਗਏ ਤਾਂ ਉਨ੍ਹਾਂ ਦਾ ਮਾਸ ਅਧਿਕਾਰੀ ਖਾ ਗਏ\'
ਅਹਿਮਦਾਬਾਦ, ਗੁਜਰਾਤ ਦੀਆਂ ਪਹਿਲੀਆਂ ਕਾਂਗਰਸ ਸਰਕਾਰਾਂ \'ਤੇ ਕੁਰਸੀ ਪ੍ਰੇਮ ਦੀ ਸਿਆਸਤ ਸ਼ੁਰੂ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਦੇ ਉਲਟ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੇ ਕਲਿਆਣ ਲਈ ਕੰਮ ਕਰ ਰਹੀ ਹੈ। ਮੋਦੀ ਨੇ ਦਾਹੋਦ ਜ਼ਿਲੇ ਦੇ ਲਿਮਖੇੜਾ ਵਿਚ ਕ�

Read Full Story: http://www.punjabinfoline.com/story/20164