Monday, May 27, 2013

ਭਾਜਪਾ ਨੇ ਰੱਦ ਕੀਤਾ ਜੇਲ ਭਰੋ ਅੰਦੋਲਨ

ਨਵੀਂ ਦਿੱਲੀ, ਕੇਂਦਰ ਦੀ ਯੂ. ਪੀ. ਏ.-2 ਸਰਕਾਰ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਕਥਿਤ ਤੌਰ \'ਤੇ ਵੱਡੇ-ਵੱਡੇ ਘਪਲਿਆਂ ਵਿਰੁੱਧ ਭਾਜਪਾ ਨੇ ਕਲ ਤੋਂ ਪ੍ਰਸਤਾਵਿਤ ਰਾਸ਼ਟਰ ਵਿਆਪੀ ਜੇਲ ਭਰੋ ਅੰਦੋਲਨ ਛੱਤੀਸਗੜ੍ਹ ਵਿਚ ਨਕਸਲੀ ਹਮਲੇ ਦੇ ਮੱਦੇਨਜ਼ਰ ਰੱਦ ਕਰ ਦਿਤਾ ਹੈ। ਭਾਜਪਾ ਦਿੱਲੀ ਦੇ ਇਕ ਬੁਲਾਰੇ ਨੇ ਕਿਹਾ ਕਿ ਛੱਤੀਸਗੜ੍ਹ ਵਿਚ ਨਕਸਲੀ ਹਮਲੇ ਅਤੇ ਇਸ ਵਿਚ ਨਿਰਦੋਸ਼ ਲੋਕ�

Read Full Story: http://www.punjabinfoline.com/story/20140