Tuesday, May 28, 2013

ਚੀਨ ਨਾਲ ਮਜ਼ਬੂਤ ਫੌਜੀ ਸਬੰਧ ਚਾਹੁੰਦੈ ਅਮਰੀਕਾ

ਬੀਜਿੰਗ, ਅਮਰੀਕਾ ਨੇ ਸ਼ਾਂਤੀ ਸਥਾਪਨਾ, ਸਮੁੰਦਰੀ ਡਾਕੂਆਂ ਅਤੇ ਸੰਕਟ ਬਚਾਅ ਦੇ ਕੰਮਾਂ ਆਦਿ ਖੇਤਰਾਂ \'ਚ ਬੇਹਤਰ ਸਹਿਯੋਗ ਲਈ ਮੰਗਲਵਾਰ ਨੂੰ ਚੀਨ ਨਾਲ ਹੋਰ ਮਜ਼ਬੂਤ ਸਬੰਧਾਂ ਦੀ ਇੱਛਾ ਜਤਾਈ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਟਾਮ ਜੋਨੀਲੋਨ ਨੇ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਦੇ ਜਨਰਲ ਫੈਨ ਚਾਂਗਲੋਂਗ ਨਾਲ ਮੁਲਾਕਾਤ ਤੋਂ ਬਾਅਦ ਇਹ ਗੱਲ ਕਹੀ। ਇਹ ਮੀਟਿੰਗ ਅਜਿਹੇ �

Read Full Story: http://www.punjabinfoline.com/story/20174