Friday, May 24, 2013

ਮੋਦੀ ਨਾਲ ਨਜਿੱਠਣ ਲਈ ਗਡਕਰੀ ਨੂੰ ਮੋਹਰਾ ਬਣਾਉਣ 'ਚ ਲੱਗੇ ਅਡਵਾਨੀ

ਨਵੀਂ ਦਿੱਲੀ, ਭਾਜਪਾ ਦੇ ਚੋਟੀ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਗਲੀਆਂ ਆਮ ਚੋਣਾਂ ਉਨ੍ਹਾਂ ਦਾ ਅੰਤਮ ਮੌਕਾ ਹਨ ਪਰ ਉਨ੍ਹਾਂ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਹਨ ਗੁਜਰਾਤ ਦੇ ਮੁਖ ਮੰਤਰੀ ਨਰਿੰਦਰ ਮੋਦੀ। ਮੋਦੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਸਾਬਕਾ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੂੰ ਮੋਹਰਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਹੋਰ ਗੱਲ �

Read Full Story: http://www.punjabinfoline.com/story/20123