Friday, May 24, 2013

ਬਾਸਕਟਬਾਲ ਕੋਚ ਡਾ. ਸੁਬਰਾਮਨੀਅਮ ਸਵਾਮੀ ਦੇ ਅੰਤਿਮ ਸਸਕਾਰ ਮੌਕੇ ਖੇਡ ਜਗਤ ਨਾਲ ਜੁੜੀਆਂ ਸ਼ਖਸ਼ੀਅਤਾਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ

ਪਟਿਆਲਾ, 24 ਮਈ (ਪੀ.ਐਸ.ਗਰੇਵਾਲ) -ਬਾਸਕਟਬਾਲ ਦੇ ਕੋਚ ਡਾ. ਸੁਬਰਾਮਨੀਅਮ ਸਵਾਮੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸਸਕਾਰ ਬੀਰ ਜੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਵੱਡੀ ਗਿਣਤੀ ਸਮਾਜਕ, ਧਾਰਮਿਕ, ਖੇਡ ਜਗਤ ਨਾਲ ਜੁੜੇ ਅਧਿਕਾਰੀਆਂ, ਖੇਡ ਪ੍ਰੇਮੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੰਤਿਮ ਵਿਦਾਇਗੀ ਦਿੱਤੀ। ਭਾਰਤੀ ਬਾਸਕਟਬਾਲ ਟੀਮ ਵਿੱਚ

Read Full Story: http://www.punjabinfoline.com/story/20131