Thursday, May 23, 2013

ਮਨਮੋਹਨ ਸਿੰਘ ਸਿਰਫ ਪ੍ਰਧਾਨ ਮੰਤਰੀ, ਨਾ ਦੇਸ਼ ਦੇ ਆਗੂ ਨਾ ਕਾਂਗਰਸ ਪਾਰਟੀ ਦੇ

ਵੰਡੀ ਹੋਈ ਲੀਡਰਸ਼ਿਪ ਨਾਲ ਹੋਈ ਦੇਸ਼ ਦੀ ਵੰਡ, ਜਸ਼ਨ ਮਨਾਉਣ ਦੀ ਬਜਾਏ ਦੇਸ਼ ਤੋਂ ਮੁਆਫੀ ਮੰਗੇ ਸਰਕਾਰ, ਹੁਣ ਤਕ ਸਭ ਤੋਂ ਭ੍ਰਿਸ਼ਟ ਸਰਕਾਰ, ਪੀ. ਐੱਮ. ਅਹੁਦੇ ਨੂੰ ਬੌਣਾ ਕੀਤਾ, ਮੋਦੀ ਨੂੰ ਵੱਡੀ ਜ਼ਿੰਮੇਵਾਰੀ ਦੇਣ ਸੰਬੰਧੀ ਪ੍ਰਸ਼ਨਾਂ ਨੂੰ ਟਾਲਿਆ, ਤੀਜੇ ਮੋਰਚੇ ਦੀ ਹੋਂਦ ਨਹੀਂ
ਨਵੀਂ ਦਿੱਲੀ, ਯੂ. ਪੀ. ਏ.-2 ਸਰਕਾਰ ਦੇ 4 ਸਾਲ ਦੇ ਜਸ਼ਨ ਦੇ ਰੰਗ ਵਿਚ ਭੰਗ ਪਾਉਂਦੇ ਹੋਏ ਭਾਜਪਾ ਨੇ ਅੱਜ ਕਿਹਾ

Read Full Story: http://www.punjabinfoline.com/story/20105