Wednesday, May 22, 2013

ਲੋਕ ਸਭਾ ਚੋਣਾਂ ਹੁਣੇ ਹੋਈਆਂ ਤਾਂ ਕਾਂਗਰਸ ਨੂੰ ਵੱਡਾ ਝਟਕਾ ਲੱਗੇਗਾ

ਨਵੀਂ ਦਿੱਲੀ, ਦੇਸ਼ ਵਿਚ ਜੇ ਮੌਜੂਦਾ ਸਮੇਂ ਵਿਚ ਲੋਕ ਸਭਾ ਚੋਣਾਂ ਹੋਈਆਂ ਤਾਂ ਭਾਜਪਾ 137 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਵੇਗੀ, ਜਦਕਿ ਕਾਂਗਰਸ ਦੀ ਗਿਣਤੀ 116 ਤੱਕ ਹੀ ਸਿਮਟ ਜਾਵੇਗੀ। ਹੈੱਡਲਾਈਨਜ਼ ਟੂਡੇ-ਸੀ ਵੋਟਰ ਦਾ ਇਹ ਸਰਵੇਖਣ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ \'ਤੇ ਕੀਤਾ ਗਿਆ ਹੈ। ਸਰਵੇਖਣ ਅਨੁਸਾਰ ਹੁਣੇ ਚੋਣ

Read Full Story: http://www.punjabinfoline.com/story/20091