Wednesday, May 29, 2013

ਭਾਜਪਾ 'ਤੇ ਭੜਕੇ ਜੇਠਮਲਾਨੀ

ਕਿਹਾ-ਮੇਰੀ ਮੁਅੱਤਲੀ ਦੇ ਪਿੱਛੇ ਹੈ ਰਾਜਨਾਥ ਦਾ ਹੱਥ
ਭਾਜਪਾ \'ਚੋਂ ਕੱਢੇ ਗਏ ਨੇਤਾ ਰਾਮ ਜੇਠਮਲਾਨੀ ਨੇ ਆਪਣੀ ਮੁਅੱਤਲੀ ਦੇ ਤੁਰੰਤ ਬਾਅਦ ਭਾਜਪਾ \'ਤੇ ਜਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਸ ਨੂੰ ਕੱਢ ਕੇ ਆਤਮਘਾਤੀ ਕਦਮ ਚੁੱਕਿਆ ਹੈ। ਪਾਰਟੀ ਨੂੰ ਇਸ ਦਾ ਜਵਾਬ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਦੇਣਗੇ। ਜੇਠਮਲਾਨੀ ਨੇ ਕਿਹਾ ਕਿ ਪਾਰਟੀ ਦੇ ਅੰਦਰ ਕੁਝ ਅਜਿਹੇ ਨੇ�

Read Full Story: http://www.punjabinfoline.com/story/20184