Monday, May 20, 2013

ਸੀਰੀਆ ਸੰਕਟ 'ਤੇ ਸੰਮੇਲਨ ਛੇਤੀ : ਮੂਨ

ਮਾਸਕੋ, ਸੀਰੀਆ \'ਚ ਜਾਰੀ ਰਾਜਨੀਤਿਕ ਸੰਕਟ ਦੇ ਹੱਲ \'ਤੇ ਚਰਚਾ ਲਈ ਛੇਤੀ ਹੀ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਦਾ ਸੰਮੇਲਨ ਬੁਲਾਇਆ ਜਾਵੇਗਾ। ਇਹ ਜੂਨ ਦੀ ਸ਼ੁਰੂਆਤ \'ਚ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਬਾਨ ਦੀ ਮੂਨ ਨੇ ਐਤਵਾਰ ਨੂੰ ਇਥੇ ਕਿਹਾ ਕਿ ਸੀਰੀਆ ਨਾਲ ਜੁੜੇ ਧਿਰਾਂ ਨੇ ਮੇਰੇ ਨਾਲ ਤਤਵਾਧਾਨ \'ਚ ਸੰਮੇਲਨ ਬੁਲਾਉਣ ਲਈ ਕਿਹਾ ਹੈ। ਮੈਂ ਇਸ ਬਾਰੇ

Read Full Story: http://www.punjabinfoline.com/story/20052