Wednesday, May 29, 2013

ਪੰਜਾਬ ਸਰਕਾਰ ਹੋਈ ਮਾਲਾਮਾਲ

ਦੋ ਵਰ੍ਹਿਆਂ \'ਚ ਆਬਕਾਰੀ ਆਮਦਨ 1000 ਕਰੋੜ ਰੁਪਏ ਵਧੀ
ਪਟਿਆਲਾ, ਪੰਜਾਬ ਸਰਕਾਰ ਦੇ ਕਮਾਊ ਪੁੱਤ ਆਬਕਾਰੀ ਵਿਭਾਗ ਨੇ ਸਰਕਾਰ ਨੂੰ ਇਕ ਵਾਰ ਫਿਰ ਮਾਲਾਮਾਲ ਕਰ ਦਿੱਤਾ ਹੈ। ਵਿਭਾਗ ਨੇ ਪਿਛਲੇ ਦੋ ਵਰ੍ਹਿਆਂ ਵਿਚ ਆਪਣੀ ਆਮਦਨ ਵਿਚ 1000 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਹੈ। ਵਿਭਾਗੀ ਸੂਤਰਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਪਿਛਲੇ ਚਾਰ ਵਰ੍ਹਿਆਂ ਤੋਂ ਸੂਬੇ ਵਿਚ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀ

Read Full Story: http://www.punjabinfoline.com/story/20183