Thursday, May 23, 2013

ਪੰਜਾਬ 'ਚ ਨਿਰਪੱਖ ਚੋਣਾਂ ਕਰਵਾਉਣ ਲਈ ਸਖਤ ਕਾਨੂੰਨ ਬਣਾਉੁਣ ਦੀ ਲੋੜ : ਪ੍ਰਨੀਤ ਕੌਰ

ਸਮਾਣਾ, ਅਕਾਲੀਆਂ ਵਲੋਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਗੁੰਡਾਗਰਦੀ ਕਰਦਿਆਂ ਬੂਥਾਂ \'ਤੇ ਕਬਜ਼ਾ ਕਰਕੇ ਸ਼ਰੇਆਮ ਜਾਅਲੀ ਵੋਟਾਂ ਭੁਗਤਾ ਕੇ ਸੂਬੇ ਅੰਦਰ ਲੋਕਤੰਤਰ ਦਾ ਕਤਲ ਕਰਨ \'ਚ ਕੋਈ ਕਸਰ ਨਹੀਂ ਛੱਡੀ। ਅਜਿਹੀਆਂ ਚੋਣਾਂ ਨਾਲੋਂ ਤਾਂ ਉਂਝ ਹੀ ਮੈਂਬਰਾਂ ਨੂੰ ਨਾਮਜ਼ਦ ਕਰ ਦੇਣਾ ਚਾਹੀਦਾ ਹੈ। ਇਹ ਵਿਚਾਰ ਪਿੰਡ ਮਿਆਲਕਲਾਂ ਵਿਚ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌ�

Read Full Story: http://www.punjabinfoline.com/story/20110