Monday, May 27, 2013

ਨਕਸਲਵਾਦ ਅਤੇ ਅੱਤਵਾਦ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ- ਮੋਦੀ

ਗਾਂਧੀਨਗਰ, ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ \'ਚ ਕਾਂਗਰਸ ਦੀ ਪਰਿਵਰਤਨ ਯਾਤਰਾ \'ਚ ਸ਼ਾਮਲ ਕਾਫਿਲੇ \'ਤੇ ਨਕਸਲੀ ਹਮਲੇ ਦੀ ਨਿੰਦਾ ਕਰਦੇ ਹੋਏ ਐਤਵਾਰ ਨੂੰ ਨਕਸਲਵਾਦ ਅਤੇ ਅੱਤਵਾਦ ਨੂੰ ਕਿਸੇ ਵੀ ਸੂਰਤ \'ਚ ਬਰਦਾਸ਼ਤ ਨਹੀਂ ਕੀਤੇ ਜਾਣ ਸੰਬੰਧੀ ਨੀਤੀ ਬਣਾਏ ਜਾਣ ਦੀ ਵਕਾਲਤ ਕੀਤੀ। ਛੱਤੀਸਗੜ੍ਹ \'ਚ ਬਸਤਰ ਦੇ ਦਰਭਾ ਘਾਟੀ \'ਚ ਸ਼ਨੀਵਾਰ ਨੂੰ ਕਾਂਗਰਸ ਪਰਿਵਰਤਨ ਯਾਤਰਾ \'�

Read Full Story: http://www.punjabinfoline.com/story/20146