Wednesday, May 29, 2013

ਭਾਜਪਾ ਨੇ ਕਿਹਾ, ਨਕਸਲਵਾਦ ਨਾਲ ਨਿਪਟਣਾ ਕੇਂਦਰ ਦੀ ਵੀ ਜ਼ਿੰਮੇਵਾਰੀ

ਇੰਦੌਰ, ਛੱਤੀਸਗੜ੍ਹ \'ਚ ਕਾਂਗਰਸ ਦੀ ਪਰਿਵਰਤਨ ਯਾਤਰਾ \'ਤੇ ਨਕਸਲੀ ਹਮਲੇ ਦੀ ਨਿੰਦਿਆ ਕਰਦੇ ਹੋਏ ਭਾਜਪਾ ਨੇ ਕਿਹਾ ਕਿ ਨਕਸਲਵਾਦ ਕੌਮੀ ਸਮੱਸਿਆ ਹੈ ਅਤੇ ਇਸ ਨਾਲ ਨਿਪਟਣਾ ਸੂਬਾ ਸਰਕਾਰਾਂ ਦੇ ਨਾਲ ਕੇਂਦਰ ਦੀ ਵੀ ਜ਼ਿੰਮੇਵਾਰੀ ਹੈ। ਭਾਜਪਾ ਜਨਰਲ ਸਕੱਤਰ ਰਾਜੀਵ ਪ੍ਰਤਾਪ ਰੂਡੀ ਨੇ ਛੱਤੀਸਗੜ੍ਹ \'ਚ 25 ਮਈ ਨੂੰ ਹੋਏ ਨਕਸਲੀ ਹਮਲੇ ਦੀ ਪਿੱਠਭੂਮੀ \'ਚ ਪੱਤਰਕਾਰਾਂ ਨੂੰ ਕਿਹਾ ਕਿ ਨਕਸਲਵਾਦ ਸਥਾਨ�

Read Full Story: http://www.punjabinfoline.com/story/20197