Wednesday, May 22, 2013

ਮਜੀਠੀਆ ਵਲੋਂ ਬਾਜਵਾ ਨੂੰ ਚੈਲੰਜ

ਕਿਹਾ-ਭੱਜਣ ਨਾ, ਗੁਰਦਾਸਪੁਰੋਂ ਚੋਣ ਲੜ ਕੇ ਵਿਖਾਉਣ
ਅੰਮ੍ਰਿਤਸਰ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜੇ ਜ਼ਿਆਦਾ ਹੀ ਆਪਣੀ ਪਾਰਟੀ ਦੀਆਂ ਨੀਤੀਆਂ \'ਤੇ ਮਾਣ ਹੈ ਤਾਂ ਹੁਣ ਉਹ ਗੁਰਦਾਸਪੁਰ ਤੋਂ ਚੋਣÎ ਲੜ ਕੇ ਵਿਖਾਉਣ। ਉਨ੍ਹਾਂ ਕਿਹਾ ਕਿ ਇਸ ਸਮੇਂ ਬਾਜਵਾ, ਜੋ ਖੁ

Read Full Story: http://www.punjabinfoline.com/story/20099