Monday, May 20, 2013

ਭਾਰਤ ਨਾਲ ਸੰਬੰਧਾਂ ਨੂੰ ਸੁਧਾਰੇਗੀ ਪੀ. ਐੱਮ. ਐੱਲ. ਐੱਨ. ਸਰਕਾਰ: ਅਜ਼ੀਜ

ਇਸਲਾਮਾਬਾਦ, ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਇਕ ਸਹਿਯੋਗੀ ਦਾ ਕਹਿਣਾ ਹੈ ਕਿ ਦੇਸ਼ ਦੀ ਆਗਾਮੀ ਪੀ. ਐੱਮ. ਐੱਲ. ਐੱਨ. ਸਰਕਾਰ ਭਾਰਤ ਦੇ ਨਾਲ ਤਣਾਅ ਘੱਟ ਕਰਨ ਅਤੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਸੁਧਾਰਨ ਕਰਨ ਵਿਚ ਅਹਿਮ ਭੂਮਿਕਾ ਨਿਭਆਏਗੀ।
ਵਿਦੇਸ਼ ਅਤੇ ਆਰਥਕ ਮਾਮਲਿਆਂ ਦੇ ਸਲਾਹਕਾਰ ਅਹੁਦੇ ਦੇ ਮਜ਼ਬੂਤ ਦਾਅਵੇਦਾਰ ਸਰਤਾਜ ਅਜ਼ੀਜ ਨੇ ਜ਼ਿਕਰ ਕੀਤਾ

Read Full Story: http://www.punjabinfoline.com/story/20064