Monday, May 27, 2013

ਤਿੰਨ ਕਰੋੜ 70 ਲੱਖ ਰੁਪਏ 'ਚ ਵਿਕਿਆ ਐਪਲ ਦਾ ਪਹਿਲਾ ਪਰਸਨਲ ਕੰਪਿਊਟਰ

ਬਰਲਿਨ, ਐਪਲ ਦੇ ਸੰਸਥਾਪਕ ਮੈਂਬਰਾਂ ਸਟੀਵ ਜਾਬ ਅਤੇ ਸਟੀਵ ਵੋਜਿਨਿਆਕ ਨੇ ਆਪਣੇ ਗੈਰੇਜ \'ਚ ਕੰਪਨੀ ਲਈ ਪਹਿਲਾ ਪਰਸਨਲ ਕੰਪਿਊਟਰ ਬਣਾਇਆ ਸੀ ਜਿਸ ਨੂੰ ਇਕ ਦੱਖਣੀ ਏਸ਼ੀਆਈ ਵਿਅਕਤੀ ਨੇ ਤਿੰਨ ਕਰੋੜ 70 ਲੱਖ 20 ਹਜ਼ਾਰ 560 ਰੁਪਏ ਦੀ ਭਾਰੀ ਰਕਮ ਦੇ ਕੇ ਨੀਲਾਮੀ \'ਚੋਂ ਖਰੀਦਿਆ ਹੈ। 1976 \'ਚ ਜਦੋਂ ਇਹ ਕੰਪਿਊਟਰ ਬਣਾਇਆ ਗਿਆ ਸੀ ਤਾਂ ਇਸ ਦੀ ਕੀਮਤ 666 ਡਾਲਰ ਸੀ। ਇਸ \'ਚ ਉਸ ਸਮੇਂ ਸਿਰਫ ਇਕ ਸਰਕਿਟ ਬੋਰਡ ਸੀ।

Read Full Story: http://www.punjabinfoline.com/story/20147