Thursday, May 23, 2013

ਨਿਤੀਸ਼ ਨੇ 7 ਕਰੋੜ ਦੇ 2 ਪ੍ਰਾਜੈਕਟਾਂ ਦਾ ਉਦਘਾਟਨ ਕੀਤਾ

ਮੁੰਗੇਰ, ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ ਯੂਨਾਈਟਡ ਦੇ ਸੀਨੀਅਰ ਨੇਤਾ ਨਿਤੀਸ਼ ਕੁਮਾਰ ਨੇ ਇੱਥੇ 7 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਕ ਇੰਡੋਰ ਸਟੇਡੀਅਮ ਅਤੇ ਇਕ ਮਿਊਜ਼ੀਅਮ ਦਾ ਉਦਘਾਟਨ ਕੀਤਾ। ਇਸ ਦੌਰਾਨ ਸ਼੍ਰੀ ਕੁਮਾਰ ਨੇ ਮਿਊਜ਼ੀਅਮ \'ਚ ਰੱਖੀਆਂ ਭਗਵਾਨ ਵਿਸ਼ਨੂੰ, ਗਣੇਸ਼ ਅਤੇ ਬੁੱਧ ਦੀਆਂ ਪ੍ਰਾਚੀਨ ਮੂਰਤੀਆਂ ਨੂੰ ਦੇਖਿਆ। ਇਸ ਤੋਂ ਬਾਅਦ ਮੁੱਖ ਮੰਤਰੀ ਇੰਡੋਰ ਸਟੇਡੀਅਮ ਦੇ ਬ�

Read Full Story: http://www.punjabinfoline.com/story/20114