Thursday, May 30, 2013

ਪੰਜਾਬ ਦੇ 5 ਅਧਿਆਪਕਾਂ ਦਾ 'ਮਾਲਤੀ ਗਿਆਨਪੀਠ ਪੁਰਸਕਾਰ' ਨਾਲ ਸਨਮਾਨ

ਚੰਡੀਗੜ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਲਈ ਵਰਤਮਾਨ ਸਿੱਖਿਆ ਪ੍ਰਣਾਲੀ ਵਿਚ ਬੁਨਿਆਦੀ ਤਬਦੀਲੀਆਂ ਕਰਨ ਦਾ ਸੱਦਾ ਦਿੱਤਾ ਹੈ। ਬਾਦਲ ਅੱਜ ਨਵੀਂ ਦਿੱਲੀ \'ਚ ਸ਼੍ਰੀ ਫੋਰਟ ਆਡੀਟੋਰੀਅਮ ਵਿਖੇ ਮਹਿੰਦਰ ਸਿੰਘ ਸਿੰਘਲ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ ਵਲੋਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬ ਦੇ 5 ਅਧਿਆਪਕਾਂ ਨੂੰ \

Read Full Story: http://www.punjabinfoline.com/story/20201