Wednesday, May 22, 2013

ਨੈਸਲੇ ਇੰਡੀਆ ਮੋਗਾ ‘ਚ ਕਰੇਗੀ 500 ਕਰੋੜ ਦਾ ਨਿਵੇਸ਼

ਚੰਡੀਗੜ੍ਹ, ਨੈਸਲੇ ਇੰਡੀਆ ਲਿਮਟਿਡ ਨੇ ਮੋਗਾ ਵਿਖੇ ਆਪਣੀ ਮੌਜੂਦਾ ਫਰਮ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ। ਇਹ ਭਰੋਸਾ ਨੈਸਲੇ ਇੰਡੀਆ ਲਿ. ਦੇ ਚੇਅਰਮੈਨ ਅਤੇ ਪ੍ਰਬੰਧਕੀ ਡਾਇਰੈਕਟਰ ਸ੍ਰੀ ਐਨਟੋਨੀਓ ਹੈਲਿਓ ਵਿਜ਼ਾਇਕ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਹੋਈ ਇਕ ਮੀਟਿੰਗ ਦੌਰਾਨ ਦਿਵਾਇਆ। ਵਿਚਾਰ ਚਰਚਾ ਦ�

Read Full Story: http://www.punjabinfoline.com/story/20095