Monday, May 20, 2013

ਆਪਰਚਿਊਨਿਟੀ ਨੇ ਨਾਸਾ ਦਾ 40 ਸਾਲ ਪੁਰਾਣਾ ਰੋਵਿੰਗ ਰਿਕਾਰਡ ਤੋੜਿਆ

ਵਾਸ਼ਿੰਗਟਨ, ਨਾਸਾ ਦੇ ਪ੍ਰਸਿੱਧ ਆਪਰਚਿਊਨਿਟੀ ਰੋਵਰ ਨੇ ਮੰਗਲ ਗ੍ਰਹਿ ਦੀ 9 ਸਾਲ ਲੰਮੀ ਅਤੇ ਮੁਸ਼ਕਲ ਯਾਤਰਾ ਪੂਰੀ ਕਰਕੇ ਸਭ ਤੋਂ ਵੱਧ ਪਰਗ੍ਰਹੀ ਦੂਰੀ ਤੈਅ ਕਰਨ ਦਾ ਨਾਸਾ ਦਾ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਸਾਲ 2004 \'ਚ ਇਸ ਲਾਲ ਗ੍ਰਹਿ \'ਤੇ ਉਤਰਣ ਵਾਲਾ ਇਹ 6 ਪਹੀਆਂ ਦਾ ਰੋਬੋਰਟ ਉਦੋਂ ਤੋਂ 35.760 ਕਿਲੋਮੀਟਰ ਦੀ ਰਿਕਾਰਡ ਦੂਰੀ ਤੈਅ ਕਰ ਚੁੱਕਾ ਹੈ। ਇਸ ਨਾਲ ਪਹਿਲਾਂ ਦਸੰਬਰ 1972 \'ਚ ਚੰਦ

Read Full Story: http://www.punjabinfoline.com/story/20053