Thursday, May 30, 2013

ਸਿੰਚਾਈ ਵਿਵਸਥਾ ਦੇ ਨਵੀਨੀਕਰਨ ਲਈ 2700 ਕਰੋੜ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ

ਚੰਡੀਗੜ੍ਹ, ਪੰਜਾਬ ਸਰਕਾਰ ਵਲੋਂ ਅਗਲੇ 3 ਸਾਲਾਂ ਤੱਕ ਸੂਬੇ ਦੀਆਂ ਸਾਰੀਆਂ ਸਹਾਇਕ ਨਹਿਰਾਂ ਦੀ ਰੀਲਾਈਨਿੰਗ ਕਰਨ ਸਬੰਧੀ ਇਕ ਮਹੱਤਵਪੂਰਨ ਪ੍ਰਾਜੈਕਟ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਵਿਭਾਗ ਵਲੋਂ 400 ਡੂੰਘੇ ਟਿਊਬਵੈੱਲ ਲਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ। ਅੱਜ ਇਥੇ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਨਾਲ ਸਿੰਚਾਈ ਵ�

Read Full Story: http://www.punjabinfoline.com/story/20202