Monday, May 27, 2013

ਪਟਿਆਲਾ ਪੁਲਿਸ ਵੱਲੋਂ 25 ਬੋਰੀਆਂ ਭੁੱਕੀ, 500 ਗ੍ਰਾਮ ਨਸ਼ੀਲੇ ਪਾਊਡਰ ਤੇ ਦੇਸੀ ਪਿਸਤੌਲ ਸਣੇ ਦੋ ਗ੍ਰਿਫ਼ਤਾਰ- ਐਸ.ਐਸ.ਪੀ. ਮਾਨ

ਪਟਿਆਲਾ, 27 ਮਈ (ਪੀ.ਐਸ.ਗਰੇਵਾਲ) - ਪਟਿਆਲਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇੱਕ ਜਣੇ ਨੂੰ 25 ਬੋਰੀਆਂ 'ਚ ਬੰਦ 625 ਕਿੱਲੋ ਭੁੱਕੀ ਸਮੇਤ ਅਤੇ ਇੱਕ ਹੋਰ ਵਿਅਕਤੀ ਨੂੰ ਇੱਕ 9 ਐਮ.ਐਮ. ਦੇ ਦੇਸੀ ਪਿਸਤੌਲ, ਦੋ ਮੈਗਜੀਨਾਂ ਤੇ 6 ਕਾਰਤੂਸਾਂ ਅਤੇ 500 ਗ੍ਰਾਮ ਨਸ਼ੀਲੇ ਪਾਊਡਰ ਸਣੇ ਕਾਬੂ ਕਰਨ 'ਚ ਵੱਢੀ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ. ਹਰਦਿਆ�

Read Full Story: http://www.punjabinfoline.com/story/20154