Wednesday, May 22, 2013

ਯੂ. ਪੀ. ਏ.-2 ਦੇ ਜਸ਼ਨ ਦੇ ਮੌਕੇ ਭਾਜਪਾ ਦਾ ਕਰਾਰਾ ਹਮਲਾ

ਨਵੀਂ ਦਿੱਲੀ, ਦਿੱਲੀ \'ਚ ਭਾਜਪਾ ਦੇ ਦਫਤਰ \'ਚ ਯੂ. ਪੀ. ਏ.-2 ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦੇ ਮੌਕੇ \'ਤੇ ਭਾਜਪਾ ਦੀ ਪ੍ਰੈੱਸ ਕਾਨਫਰੰਸ \'ਚ ਭਾਜਪਾ ਦੀ ਨੇਤਾ ਸੁਸ਼ਮਾ ਸਵਰਾਜ ਨੇ ਪ੍ਰਧਾਨਮੰਤਰੀ ਬਾਰੇ ਕਿਹਾ ਕਿ ਮਨਮੋਹਨ ਸਿੰਘ ਪੀ. ਐੱਮ. ਤਾਂ ਹਨ ਪਰ ਉਹ ਇਕ ਨੇਤਾ ਨਹੀਂ ਹਨ। ਇਸ ਤੋਂ ਇਲਾਵਾ ਭਾਜਪਾ ਨੇ ਕਾਂਗਰਸ ਲਈ ਸਖਤ ਰੁਖ ਅਪਣਾਇਆ ਅਤੇ ਕਿਹਾ ਕਿ ਇਹ ਸਰਕਾਰ ਵਿਦੇਸ਼ ਨੀਤੀ \'ਤੇ ਅਸਫਲ ਰਹੀ ਹੈ ਅ

Read Full Story: http://www.punjabinfoline.com/story/20100