Friday, May 31, 2013

2-ਜੀ ਮਾਮਲਾ : ਅਨਿਲ ਅੰਬਾਨੀ ਤੇ ਪਤਨੀ ਟੀਨਾ ਅੰਬਾਨੀ ਸਮੇਤ 17 ਨੂੰ ਨੋਟਿਸ

ਨਵੀਂ ਦਿੱਲੀ, 2ਜੀ ਸਪੈਕਟਰਮ ਘਪਲੇ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਰਿਲਾਇੰਸ ਏ. ਡੀ. ਏ. ਜੀ. ਦੇ ਮੁਖੀ ਅਨਿਲ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਟੀਨਾ ਅੰਬਾਨੀ ਸਮੇਤ 17 ਹੋਰ ਗਵਾਹਾਂ ਨੂੰ ਤਲਬ ਕਰਨ ਦੀ ਸੀ. ਬੀ. ਆਈ. ਦੀ ਅਰਜ਼ੀ ਨੂੰ ਲੈ ਕੇ ਸਾਰੇ ਮੁਲਜ਼ਮਾਂ ਨੂੰ ਅੱਜ ਨੋਟਿਸ ਜਾਰੀ ਕੀਤੇ। ਨੋਟਿਸਾਂ ਦਾ ਜਵਾਬ 3 ਜੁਲਾਈ ਤਕ ਮੰਗਿਆ ਗਿਆ ਹੈ। ਵਿਸ਼ੇਸ਼ ਸਰਕਾ

Read Full Story: http://www.punjabinfoline.com/story/20207