Thursday, May 16, 2013

ਅਮਰੀਕਾ ਦਾ ਹਰ ਸਾਲ ਆਪਣੇ 15,000 ਵਿਦਿਆਰਥੀਆਂ ਨੂੰ ਭਾਰਤ ਭੇਜਣ ਦਾ ਟੀਚਾ

ਵਾਸ਼ਿੰਗਟਨ, ਅਮਰੀਕਾ ਅਗਲੇ ਪੰਜ ਸਾਲਾਂ ਵਿਚ ਉੱਚ ਸਿੱਖਿਆ ਦੇ ਲਈ ਭਾਰਤ ਜਾਣ ਵਾਲੇ ਆਪਣੇ ਵਿਦਿਆਰਥੀਆਂ ਦੀ ਗਿਣਤੀ 3 ਗੁਣਾ ਵਧਾਉਣਾ ਚਾਹੁੰਦਾ ਹੈ। ਜਨਤਕ ਕੂਟਨੀਤੀ ਅਤੇ ਆਮ ਮਾਮਲਿਆਂ ਦੀ ਅਵਰ ਵਿਦੇਸ਼ ਮੰਤਰੀ ਤਾਰਾ ਸੇਨੇਨਸ਼ਾਈਨ ਨੇ ਇਥੋਂ ਦੇ ਦੌਰੇ \'ਤੇ ਆਈ ਭਾਰਤੀ ਮਾਨਵ ਸੰਸਾਧਨ ਵਿਕਾਸ ਸਕੱਤਰ ਪੱਲਮ ਰਾਜੂ ਨਾਲ ਇਸ ਹਫਤੇ ਸ਼ੁਰੂ ਹੋਈ ਗੋਲਮੇਜ ਗੱਲਬਾਤ ਵਿਚ ਕਿਹਾ ਕਿ ਉੱਚ ਸਿੱਖਿਆ ਦੇ

Read Full Story: http://www.punjabinfoline.com/story/20013