Thursday, May 23, 2013

ਪੰਚਾਇਤ ਸੰਮਤੀ ਦੀਆਂ 128 ਸੀਟਾਂ ਸ਼ੋਮਣੀ ਅਕਾਲੀ ਦਲ ਦੇ ਖਾਤੇ
ਕਾਂਗਰਸ ਪਾਰਟੀ ਨੂੰ 41 ਸੀਟਾਂ ਨਾਲ ਸਬਰ ਕਰਨਾਂ ਪਿਆ ਬਾਕੀ 12 ਸੀਟਾਂ ਅਜ਼ਾਦ ਉਮੀਦਵਾਰਾਂ ਨੂੰ ਪ੍ਰਾਪਤ ਹੋਈਆਂ
ਸੰਗਰੂਰ, 23 ਮਈ (ਹਰਿੰਦਰ ਖਾਲਸਾ/ਅਸੀਮ ਸਾਰੋਂ)- ਜ਼ਿਲਾ ਸੰਗਰੂਰ ਦੀ ਪੰਚਾਇਤੀ ਸੰਮਤੀ ਦੀਆਂ ਹੋਈਆਂ ਚੋਣਾਂ ਦਰਮਿਆਨ ਸ਼ੋਮਣੀ ਅਕਾਲੀ ਦਲ ਨੂੰ 128 ਸੀਟਾਂ ਮਿਲੀਆਂ। ਜਦਕਿ ਕਾਂਗਰਸ ਪਾਰਟੀ ਨੂੰ 41 ਅਤੇ ਹੋਰ ਪਾਰਟੀਆਂ ਦੇ '�

Read Full Story: http://www.punjabinfoline.com/story/20116