Thursday, May 23, 2013

ਸ਼ੀਲਾ ਦੀਕਸ਼ਤ ਤੋਂ ਵਸੂਲੇ ਜਾਣਗੇ 11 ਹਜ਼ਾਰ ਕਰੋੜ

ਨਵੀਂ ਦਿੱਲੀ, ਦਿੱਲੀ ਦੇ ਲੋਕ ਕਮਿਸ਼ਨ ਜਸਟਿਸ ਮਨਮੋਹਨ ਸਰੀਨ ਨੇ ਸ਼ੀਲਾ ਦੀਕਸ਼ਤ \'ਤੇ ਸਰਕਾਰੀ ਧਨ ਦੀ ਗਲਤ ਵਰਤੋਂ ਦਾ ਦੋਸ਼ ਲਾਇਆ ਹੈ। ਸਰਕਾਰੀ ਧਨ ਦਾ ਆਪਣੇ ਵਿਗਿਆਪਨਾਂ ਲਈ ਇਸਤੇਮਾਲ ਕਰਨ \'ਤੇ ਲੋਕ ਕਮਿਸ਼ਨ ਸਮੇਤ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ੀਲਾ ਨੂੰ ਫਟਕਾਰ ਲਾਈ ਹੈ। ਸਰਕਾਰੀ ਧਨ ਦੀ ਗਲਤ ਵਰਤੋਂ ਦੇ ਮਾਮਲੇ \'ਚ ਰਾਸ਼ਟਰਪਤੀ ਨੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ �

Read Full Story: http://www.punjabinfoline.com/story/20104