Tuesday, May 28, 2013

ਕੈਂਸਰ ਤੇ ਹੋਰ ਕਈ ਬਿਮਾਰੀਆਂ ਦਾ 10 ਮਿੰਟ ’ਚ ਪਤਾ ਲਾਏਗਾ ਯੰਤਰ

ਲੰਡਨ, ਬਰਤਾਨੀਆ ਦੇ ਇਕ ਵਿਗਿਆਨੀ ਨੇ ਇਕ ਬੇਹੱਦ ਸਸਤਾ ਹੱਥ ਯੰਤਰ ਬਣਾਉਣ ਦਾ ਦਾਅਵਾ ਕੀਤਾ ਹੈ, ਜੋ ਸਿਰਫ 10 ਮਿੰਟ 'ਚ ਟੀਬੀ, ਮਲੇਰੀਆ, ਐਚਆਈਵੀ ਇਨਫੈਕਸ਼ਨ ਜਾਂ ਕੈਂਸਰ ਦਾ ਪਤਾ ਲਾ ਲਏਗਾ।
500 ਪੌਂਡ ਮੁੱਲ ਦੀ ਕਿਊ-ਪੀਓਸੀ ਮਸ਼ੀਨ ਨਾਸੂਰਾਂ ਦਾ ਸੂਖਮ ਵਿਸ਼ਲੇਸ਼ਣ ਕਰ ਸਕਦੀ ਹੈ ਤੇ ਬਿਮਾਰੀ ਦੀ ਜੈਨੇਟਿਕ ਛਾਪ ਬਾਰੇ ਦੱਸ ਸਕਦੀ ਹੈ। ਇਸ ਮਗਰੋਂ ਇਹ ਮਸ਼ੀਨ ਬਿਹਤਰ ਦਿਸ਼ਾ ਦੀਆਂ ਦਵਾਈਆਂ ਬਾਰੇ ਵ�

Read Full Story: http://www.punjabinfoline.com/story/20168