Thursday, May 23, 2013

ਕਿਸਾਨ 10 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਨਾ ਕਰਨ-ਡਿਪਟੀ ਕਮਿਸ਼ਨਰ

ਝੋਨੇ ਦੀ ਫਸਲ ਦੀ ਬਿਜਾਈ/ਲੁਆਈ ਸਬੰਧੀ ਪੰਜਾਬ ਸਰਕਾਰ ਵੱਲੋਂ 'ਦੀ ਪੰਜਾਬ ਸਬ ਸੁਆਇਲ ਵਾਟਰ ਐਕਟ 2009' ਲਾਗੂ ਕੀਤਾ ਗਿਆ ਹੈ,ḩਜਿਸ ਅਨੁਸਾਰ ਝੋਨੇ ਦੀ ਲੁਆਈ ਦਾ ਸਮਾਂ ਕੱਦੂ ਕਰਨ ਉਪਰੰਤ 10 ਜੂਨ ਤੋਂ ਮੁਕੱਰਰ ਹੈ।ḩਇਸ ਸਬੰਧੀ ਜ਼ਿਲਾ ਮੈਜਿਸਟ੍ਰੇਟ ਸੰਗਰੂਰ ਵੱਲੋਂ ਝੋਨੇ ਦੀ 10 ਜੂਨ ਤੋਂ ਪਹਿਲਾਂ ਲੁਆਈ ਨਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ḩਉਪਰੋਕਤ ਹਦਾਇਤਾਂ ਦੇ ਮੱਦੇਨਜ਼ਰ ਸ੍ਰ�

Read Full Story: http://www.punjabinfoline.com/story/20117