Friday, May 24, 2013

ਬਾਂਸਲ 'ਪਰਿਵਾਰ' ਦੀਆਂ 105 ਕੰਪਨੀਆਂ ਦੇ ਲੈਣ-ਦੇਣ ਦੀ ਜਾਂਚ ਦੇ ਹੁਕਮ

ਨਵੀਂ ਦਿੱਲੀ, ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਸ਼ੱਕੀ, ਜਾਅਲੀ ਅਤੇ ਗੈਰ-ਕਾਨੂੰਨੀ ਲੈਣ-ਦੇਣ ਲਈ ਸਾਬਕਾ ਰੇਲਵੇ ਮੰਤਰੀ ਪਵਨ ਬਾਂਸਲ ਦੀ ਕਥਿਤ ਮਾਲਕੀ ਦੀਆਂ 105 ਕੰਪਨੀਆਂ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ। ਮੰਤਰਾਲਾ ਚੰਡੀਗੜ੍ਹ, ਚੇਨਈ, ਹਿਮਾਚਲ ਪ੍ਰਦੇਸ਼, ਦਿੱਲੀ, ਬੰਗਲੌਰ ਅਤੇ ਕੋਲਕਾਤਾ ਦੇ ਖੇਤਰੀ ਨਿਰਦੇਸ਼ਾਲਿਆਂ ਨੂੰ ਇਹ ਹੁਕਮ ਦੇ ਚੁੱਕਾ ਹੈ ਕਿ ਉਨ੍ਹਾਂ ਅਧੀਨ ਕੰਪਨੀਆਂ ਦ

Read Full Story: http://www.punjabinfoline.com/story/20121