Saturday, May 18, 2013

ਘੱਟੋ-ਘੱਟ ਪੈਨਸ਼ਨ ਹੋਵੇਗੀ 1000 ਰੁਪਏ : ਮਨਮੋਹਨ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਮਚਾਰੀ ਪੈਨਸ਼ਨ ਸਕੀਮ ਤਹਿਤ ਘੱਟੋ-ਘੱਟ ਪੈਨਸ਼ਨ ਰਾਸ਼ੀ ਵਧਾ ਕੇ 1 ਹਜ਼ਾਰ ਰੁਪਏ ਕਰਨ ਦਾ ਫੈਸਲਾ ਛੇਤੀ ਲਏ ਜਾਣ ਦਾ ਅੱਜ ਸੰਕੇਤ ਦਿੱਤਾ। ਡਾਕਟਰ ਸਿੰਘ ਨੇ 45ਵੇਂ ਭਾਰਤੀ ਕਿਰਤ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਸਮਾਜਿਕ ਸੁਰੱਖਿਆ ਫੰਡ ਦੀ ਸਥਾਪਨਾ ਸਾਰੇ ਕਾਮਿਆਂ ਨੂੰ ਇਕ ਬਰਾਬਰ ਸਮਾਜਿਕ ਸੁਰੱਖਿਆ ਦਿੱਤੇ ਜਾਣ ਅਤੇ �

Read Full Story: http://www.punjabinfoline.com/story/20030