Friday, March 29, 2013

ਅਫਰੀਕਾ ਤੋਂ ਜ਼ਿਆਦਾ ਸੰਭਾਵਨਾਵਾਂ ਕਿਸੇ ਮਹਾਦੀਪ 'ਚ ਨਹੀਂ- ਓਬਾਮਾ

ਵਾਸ਼ਿੰਗਟਨ, ਅਮਰੀਕਾ ਅਤੇ ਅਫਰੀਕਾ ਦੇ ਸੰਬੰਧਾਂ ਦੇ ਵਿਕਾਸ \'ਤੇ ਜ਼ੋਰ ਦਿੰਦੇ ਹੋਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਫਰੀਕੀ ਨੇਤਾਵਾਂ ਵੱਲ ਦੋਸਤੀ ਦਾ ਹੱਥ ਵਧਾਇਆ ਹੈ ਅਤੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਦਾਨਦਾਤਾ ਤੋਂ ਵਧ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਹਾਦੀਪ ਵਿਚ ਸਥਿਰਤਾ ਕਾਇਮ ਕਰਨਾ ਜ਼ਰੂਰੀ ਹੈ ਕਿਉਂਕਿ ਤਾਂ ਹੀ ਸੰਭਾਵਨਾਵਾਂ ਅਤੇ ਸ਼ਕਤੀਆਂ �

Read Full Story: http://www.punjabinfoline.com/story/19348