Monday, March 25, 2013

ਐੱਨ. ਸੀ. ਆਰ. ਖੇਤਰ ਵਿਚ ਬਣੇਗੀ ਮਿਲਕ ਸਿਟੀ

ਨਵੀਂ ਦਿੱਲੀ, ਦੁੱਧ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਦੇ ਬਾਵਜੂਦ ਇਸ ਦਾ ਲਾਭ ਦੁੱਧ ਉਤਪਾਦਕਾਂ ਨੂੰ ਨਹੀਂ ਮਿਲ ਰਿਹਾ ਹੈ। ਜਿਸ ਤੋਂ ਪਰੇਸ਼ਾਨ ਦੁੱਧ ਕਾਰੋਬਾਰੀਆਂ ਨੇ ਕੌਮਾਂਤਰੀ ਰਾਜਧਾਨੀ ਖੇਤਰ ਵਿਚ ਇਕ ਮਿਲਕ ਸਿਟੀ ਬਣਾਉਣ ਦਾ ਫੈਸਲਾ ਕੀਤਾ ਹੈ।
ਨਿੱਜੀ ਦੁੱਧ ਉਤਪਾਦਕ ਸੰਘ ਦੇ ਪ੍ਰਧਾਨ ਮੋਹਨ ਸਿੰਘ ਮੁਤਾਬਕ ਮਿਲਕ ਸਿਟੀ ਦਿੱਲੀ ਦੇ ਸ਼ਹਿਰ ਤੋਂ ਬਾਹਰ ਗੁੜਗਾਓਂ ਵਿਚ 300 ਏਕੜ

Read Full Story: http://www.punjabinfoline.com/story/19285