Monday, March 25, 2013

ਮੁਲਾਇਮ ਦੇਣਗੇ ਕਾਂਗਰਸ ਨੂੰ ਜ਼ੋਰ ਦਾ ਝਟਕਾ ਹੌਲੀ ਜਿਹੇ!

ਨਵੀਂ ਦਿੱਲੀ, ਮੁਲਾਇਮ ਨੇ ਕਾਂਗਰਸ ਨੂੰ ਕਿ ਹੋਰ ਝਟਕਾ ਦਿੰਦੇ ਹੋਏ ਇਹ ਐਲਾਨ ਕਰ ਦਿੱਤਾ ਹੈ ਕਿ ਹੁਣ ਸਮਾਂ ਗਠਜੋੜ ਦਾ ਸਮਾਂ ਹੈ ਅਤੇ ਅਜਿਹੇ ਚ ਕਿਸੇ ਇਕ ਪਾਰਟੀ ਦਾ ਦਬਦਬਾ ਨਹੀਂ ਚੱਲ ਸਕਦਾ। ਤਾਂ ਉਥੇ ਹੁਣ ਮੁਲਾਇਮ ਦੇ ਸਮਰਥਨ \'ਚ ਸ਼ਰਦ ਪਵਾਰ ਦੀ ਪਾਰਟੀ ਐਨ. ਸੀ. ਪੀ. ਵੀ ਉਤਰ ਆਈ ਹੈ। ਇਸ ਦੇ ਬਾਅਦ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਦੋਹਾਂ ਹੀ ਪਾਰਟੀਆਂ ਕਦੀ ਵੀ ਯੂ. ਪੀ. ਏ. ਸਰਕਾਰ ਨੂੰ ਜ਼ੋਰ ਦਾ

Read Full Story: http://www.punjabinfoline.com/story/19298