Thursday, March 28, 2013

ਪੰਜਾਬ 'ਚ 8 ਰੈਲੀਆਂ ਨੂੰ ਸੰਬੋਧਨ ਕਰਨਗੇ ਅੰਨਾ

ਚੰਡੀਗੜ੍ਹ, ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਵਾਲੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਅੰਮ੍ਰਿਤਸਰ ਤੋਂ 30 ਮਾਰਚ ਨੂੰ ਸ਼ੁਰੂ ਹੋ ਰਹੀ ਆਪਣੀ ਪੰਜ ਦਿਨਾਂ ਯਾਤਰਾ \'ਜਨਤੰਤਰ ਯਾਤਰਾ\' ਦੌਰਾਨ ਪੰਜਾਬ \'ਚ 8 ਜਨਤਕ ਰੈਲੀਆਂ ਨੂੰ ਸੰਬੋਧਨ ਕਰਨਗੇ। ਜਨਤੰਤਰ ਮੋਰਚਾ ਦੇ ਬੁਲਾਰੇ ਗੁਰਦੀਪ ਸਿੰਘ ਨੇ ਦੱਸਿਆ ਕਿ ਅੰਨਾ ਹਜ਼ਾਰੇ ਦੁਰਗੀਆਨਾ ਮੰਦਰ, ਹਰਮਿੰਦਰ ਸਾਹਿਬ ਅਤੇ ਰਾਮਤੀਰਥ ਮੰਦਰ \'ਚ ਪ੍ਰਾਰਥਨਾ ਕਰਨ �

Read Full Story: http://www.punjabinfoline.com/story/19330