Wednesday, February 27, 2013

ਪਾਕਿਸਤਾਨੀ ਅਦਾਲਤ ਨੇ ਕੀਤੀ ਜ਼ਰਦਾਰੀ ਦੇ ਖਿਲਾਫ ਅਰਜ਼ੀ ਖਾਰਜ

ਲਾਹੌਰ, ਪਾਕਿਸਤਾਨ ਦੀ ਇਕ ਅਦਾਲਤ ਨੇ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਆਸਿਫ ਅਲੀ ਜ਼ਰਦਾਰੀ ਨੂੰ ਰਾਸ਼ਟਰਪਤੀ ਦੇ ਤੌਰ \'ਤੇ ਕੰਮ ਕਰਨ ਤੋਂ ਰੋਕਣ ਦਾ ਆਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।
ਜਮਾਤ-ਏ-ਇਸਲਾਮੀ ਨੇਤਾ ਫਰੀਦ ਪਿਰਾਚਾ ਨੇ ਲਾਹੌਰ ਉੱਚ ਅਦਾਲਤ ਵਿਚ ਇਹ ਅਰਜ਼ੀ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਦੇ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਨੂੰ ਰਾਜਨੀਤਕ ਸਰਗਰਮੀਆਂ �

Read Full Story: http://www.punjabinfoline.com/story/18870