Wednesday, February 27, 2013

ਜੈਸ਼-ਏ-ਮੁਹੰਮਦ ਨੇ ਉਤਰਾਖੰਡ ਦੇ ਸਟੇਸ਼ਨਾਂ ਅਤੇ ਟੂਰਿਸਟ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ

ਦੇਹਰਾਦੂਨ, ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਹਰਿਦੁਆਰ ਦੇ ਸਾਬਕਾ ਰੇਲਵੇ ਅਧਿਕਾਰੀ ਨੂੰ ਕਥਿਤ ਤੌਰ \'ਤੇ ਚਿੱਠੀ ਲਿਖ ਕੇ ਉਤਰਾਖੰਡ ਦੇ ਮੁੱਖ ਰੇਲਵੇ ਸਟੇਸ਼ਨਾਂ ਅਤੇ ਟੂਰਿਸਟ ਸਥਾਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਹਰਿਦੁਆਰ ਦੇ ਐੱਸ. ਐੱਸ. ਪੀ. ਅਰੁਣ ਮੋਹਨ ਜੋਸ਼ੀ ਨੇ ਦੱਸਿਆ ਕਿ ਹਰਿਦੁਆਰ ਦੇ ਸਾਬਕਾ ਰੇਲਵੇ ਸੁਪਰਡੈਂਟ ਨੂੰ ਅੱਜ ਕਥਿਤ ਤੌਰ \'ਤੇ ਜੈਸ਼-ਏ-ਮੁਹੰਮਦ ਦੇ

Read Full Story: http://www.punjabinfoline.com/story/18859