Tuesday, February 26, 2013

ਭਾਰਤ ਨਾਲ ਵਪਾਰ ਸੰਬੰਧਾਂ 'ਚ ਵਿਸਥਾਰ ਕਰਨਾ ਚਾਹੁੰਦਾ ਹੈ ਈਰਾਨ

ਮੁੰਬਈ, ਈਰਾਨ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਆਪਣੇ ਵਪਾਰ ਸੰਬੰਧਾਂ ਦਾ ਵਿਸਥਾਰ ਊਰਜਾ ਸੰਸਾਧਨ ਜਿਹੇ ਖੇਤਰਾਂ ਵਿਚ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ ਉਸ ਦੀ ਇੱਛਾ ਦੋ ਪੱਖੀ ਕਾਰੋਬਾਰ ਨੂੰ ਮੌਜੂਦਾ 15 ਅਰਬ ਡਾਲਰ ਤੋਂ ਵਧਾਉਣਾ ਹੈ।
ਈਰਾਨ ਦੀ ਸੰਸਦ (ਮਜਲਿਸ) ਦੇ ਪ੍ਰਧਾਨ ਅਲੀ ਅਰਦਾਸ਼ਿਰ ਲਰੀਜਾਨੀ ਨੇ ਇੱਥੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਉਦਯੋਗਪਤੀ ਭਾਰਤ ਨਾਲ

Read Full Story: http://www.punjabinfoline.com/story/18851