Thursday, January 24, 2013

ਅਮੀਰਾਂ 'ਤੇ ਲਗਾਏ ਜਾਣੇ ਚਾਹੀਦੇ ਹਨ ਵਧੇਰੇ ਟੈਕਸ—ਚਿਦਾਂਬਰਮ

ਸਿੰਗਾਪੁਰ, ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਬਹੁਤ ਅਮੀਰ ਲੋਕਾਂ \'ਤੇ ਥੋੜਾ ਵਧੇਰੇ ਟੈਕਸ ਲਗਾਉਣ ਦੇ ਪ੍ਰਸਤਾਵ \'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਪਿਛਲੇ 2 ਦਿਨਾਂ \'ਚ ਵਿਦੇਸ਼ੀ ਨਿਵੇਸ਼ਕਾਂ ਨਾਲ ਆਪਣੀ ਮੀਟਿੰਗ \'ਚ ਚਿਦਾਂਬਰਮ ਇਕ ਸਥਾਈ ਟੈਕਸ ਵਿਵਸਥਾ \'ਤੇ ਜ਼ੋਰ ਦਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਸਥਾਈ ਟੈਕਸਾਂ \'ਚ ਵਿਸ਼ਵਾਸ ਰੱਖਦਾ ਹਾਂ, ਹਾਲਾਂਕਿ ਮੇਰਾ ਇਹ ਮੰਨ

Read Full Story: http://www.punjabinfoline.com/story/18300